Bible Language

1 Chronicles 19:19 (AKJV) American King James Version

Versions

PAV   ਅਰ ਜਾਂ ਹਦਰਅਜ਼ਰ ਦੇ ਨੌਕਰਾਂ ਨੇ ਡਿੱਠਾ ਭਈ ਅਸਾਂ ਇਸਰਾਏਲ ਦੇ ਅੱਗੋਂ ਭਾਂਜ ਖਾਧੀ ਹੈ ਤਾਂ ਦਾਊਦ ਨਾਲ ਮੇਲ ਕਰ ਕੇ ਉਸ ਦੇ ਦਾਸ ਬਣ ਗਏ। ਗੱਲ ਕਾਹਦੀ, ਅਰਾਮੀ ਅੰਮੋਨੀਆਂ ਦੇ ਬੇਲੀ ਫੇਰ ਨਾ ਹੋਏ।।
IRVPA   ਅਤੇ ਜਦੋਂ ਹਦਦਅਜ਼ਰ ਦੇ ਨੌਕਰਾਂ ਨੇ ਵੇਖਿਆ ਕਿ ਅਸੀਂ ਇਸਰਾਏਲ ਤੋਂ ਹਾਰ ਗਏ ਹਾਂ, ਤਾਂ ਦਾਊਦ ਨਾਲ ਸਮਝੌਤਾ ਕਰ ਕੇ ਉਸ ਦੇ ਅਧੀਨ ਹੋ ਗਏ। ਅਖ਼ੀਰ, ਅਰਾਮੀਆਂ ਨੇ ਅੰਮੋਨੀਆਂ ਦੀ ਫੇਰ ਸਹਾਇਤਾ ਨਾ ਕੀਤੀ। PE