Bible Language

1 Chronicles 12:40 (AKJV) American King James Version

Versions

PAV   ਇਹ ਦੇ ਬਾਝੋਂ ਓਹ, ਜੋ ਉਨ੍ਹਾਂ ਦੇ ਨੇੜੇ ਸਨ, ਅਰ ਓਹ ਜਿਹੜੇ ਯਿੱਸਾਕਾਰ ਤੇ ਜ਼ਬੁਲੁਨ ਅਰ ਨਫਤਾਲੀ ਤੀਕੁਰ ਵੀ ਵੱਸਦੇ ਸਨ, ਓਹ ਵੀ ਖੋਤਿਆਂ ਉੱਤੇ, ਉੱਠਾਂ ਉੱਤੇ, ਖੱਚਰਾਂ ਉੱਤੇ ਅਰ ਬਲਦਾਂ ਉੱਤੇ ਲੱਦ ਲੱਦ ਕੇ ਰੋਟੀਆਂ, ਆਟਾ, ਅੰਜੀਰਾਂ ਦੇ ਪਿੰਨੀਆਂ, ਕਿਸ਼ਮਸ਼ ਦੇ ਗੁੱਛੇ, ਦਾਖਰਸ, ਤੇਲ, ਬਲਦ, ਅਰ ਭੇਡਾਂ ਬਹੁਤਾਇਤ ਨਾਲ ਲਿਆਏ, ਇਸ ਲਈ ਜੋ ਇਸਰਾਏਲ ਵਿੱਚ ਅਨੰਦ ਹੋਇਆ।।
IRVPA   ਇਸ ਤੋਂ ਇਲਾਵਾ ਉਹ ਜੋ ਉਨ੍ਹਾਂ ਦੇ ਨੇੜੇ ਸਨ ਅਤੇ ਉਹ ਜਿਹੜੇ ਯਿੱਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਤੱਕ ਵੀ ਵੱਸਦੇ ਸਨ, ਉਹ ਵੀ ਗਧਿਆਂ ਉੱਤੇ, ਊਠਾਂ ਉੱਤੇ, ਖੱਚਰਾਂ ਉੱਤੇ ਅਤੇ ਬਲ਼ਦਾਂ ਉੱਤੇ ਲੱਦ ਕੇ ਰੋਟੀਆਂ, ਆਟਾ, ਅੰਜੀਰਾਂ ਦੀਆਂ ਪਿੰਨੀਆਂ, ਕਿਸ਼ਮਿਸ਼ ਦੇ ਗੁੱਛੇ, ਦਾਖ਼ਰਸ, ਤੇਲ, ਬਲ਼ਦ ਅਤੇ ਭੇਡਾਂ ਬਹੁਤਾਇਤ ਨਾਲ ਲਿਆਏ, ਇਸ ਲਈ ਜੋ ਇਸਰਾਏਲ ਵਿੱਚ ਅਨੰਦ ਹੋਇਆ। PE