Bible Language

1 Chronicles 12:33 (AKJV) American King James Version

Versions

PAV   ਜ਼ਬੁਲੂਨ ਵਿੱਚੋਂ ਜਿਹੜੇ ਰਣ ਭੂਮਕਾ ਵਿੱਚ ਨਿਤਰਨ ਵਾਲੇ ਅਤੇ ਸੈਨਾ ਦੀਆਂ ਪਾਲਾਂ ਬੰਨ੍ਹਣ ਵਾਲੇ, ਅਤੇ ਲੜਾਈ ਦੇ ਸਮਿਆਨ ਦੇ ਮਾਲਕ ਸਨ, ਪੰਜਾਹ ਹਜ਼ਾਰ ਸਨ, ਜਿਹੜੇ ਲੜਾਈ ਦੀਆਂ ਪਾਲਾਂ ਬਣਾਉਣ ਦੇ ਜਾਣੂ, ਅਰ ਦੁਚਿਤੇ ਨਹੀਂ ਸਨ
IRVPA   ਜ਼ਬੂਲੁਨ ਵਿੱਚੋਂ ਜਿਹੜੇ ਰਣ ਭੂਮੀ ਵਿੱਚ ਜਾਣ ਲਈ ਤਿਆਰ ਅਤੇ ਸੈਨਾਂ ਦੀਆਂ ਪਾਲਾਂ ਬੰਨ੍ਹਣ ਵਾਲੇ ਅਤੇ ਲੜਾਈ ਦੇ ਸ਼ਸ਼ਤਰਾਂ ਵਿੱਚ ਮਾਹਿਰ ਸਨ, ਉਹ ਪੰਜਾਹ ਹਜ਼ਾਰ ਸਨ। ਉਹ ਲੜਾਈ ਦੀਆਂ ਪਾਲਾਂ ਬਣਾਉਣੀਆਂ ਜਾਣਦੇ ਸਨ ਅਤੇ ਦੁਚਿੱਤੇ ਨਹੀਂ ਸਨ