Bible Language

Daniel 2:31 (ACTS_5_13)

Versions

PAV   ਹੇ ਮਹਾਰਾਜ, ਤੁਸਾਂ ਨਿਗਾਹ ਕੀਤੀ ਤਾਂ ਕੀ ਵੇਖਿਆ ਭਈ ਇੱਕ ਵੱਡੀ ਮੂਰਤ ਹੈਸੀ। ਉਹ ਮੂਰਤ ਜਿਹੜੀ ਬਲਵੰਤ ਸੀ ਜਿਹ ਦੀ ਚਮਕ ਅੱਤ ਉੱਤਮ ਸੀ ਤੁਹਾਡੇ ਸਾਹਮਣੇ ਖੜੀ ਹੋਈ ਅਤੇ ਉਹ ਦਾ ਰੂਪ ਭਿਆਣਕ ਸੀ