Bible Language

Zephaniah 1 (ACTS_27_26)

Versions

PAV   ਯਹੋਵਾਹ ਦੀ ਬਾਣੀ ਜੋ ਸਫ਼ਨਯਾਹ ਕੋਲ ਆਈ। ਉਹ ਕੂਸ਼ੀ ਦਾ ਪੁੱਤ੍ਰ ਗਦਲਯਾਹ ਦਾ ਪੋਤ੍ਰਾ, ਅਮਰਯਾਹ ਦਾ ਪੜਪੋਤਾ ਸੀ ਜੋ ਹਿਜ਼ਕੀਯਾਹ ਦਾ ਪੁੱਤ੍ਰ ਸੀ, ਯਹੂਦਾਹ ਦੇ ਪਾਤਸ਼ਾਹ ਅਮੋਨ ਦੇ ਪੁੱਤ੍ਰ ਯੋਸ਼ੀਯਾਹ ਦੇ ਦਿਨਾਂ ਵਿੱਚ।।