Bible Language

Lamentations 2 (ACTS_26_21)

Versions

PAV   ਪ੍ਰਭੁ ਨੇ ਕਿਵੇਂ ਸੀਯੋਨ ਦੀ ਧੀ ਨੂੰ ਆਪਣੇ ਕ੍ਰੋਧ ਵਿੱਚ ਬੱਦਲ ਨਾਲ ਢਕ ਲਿਆ ਹੈ! ਉਸ ਨੇ ਅਕਾਸ਼ੋਂ ਧਰਤੀ ਤੀਕ ਇਸਰਾਏਲ ਦੇ ਸੁਹੱਪਣ ਨੂੰ ਪਲਟ ਦਿੱਤਾ, ਅਤੇ ਆਪਣੇ ਕ੍ਰੋਧ ਦੇ ਸਮੇਂ ਆਪਣੇ ਪੈਰ ਦੀ ਚੌਂਕੀ ਨੂੰ ਚੇਤੇ ਨਾ ਕੀਤਾ।