Bible Language

Ezekiel 4:4 (ACTS_10_4)

Versions

PAV   ਉਸ ਦੇ ਮਗਰੋਂ ਤੂੰ ਆਪਣੇ ਖੱਬੇ ਪਾਸੇ ਪਰਨੇ ਲੇਟ ਰਹੁ ਅਤੇ ਇਸਰਾਏਲ ਦੇ ਘਰਾਣੇ ਦੇ ਅਪਰਾਧ ਇਸ ਉੱਤੇ ਰੱਖ ਦੇਹ। ਜਿੰਨੇ ਦਿਨ ਤੀਕੁਰ ਤੂੰ ਲੇਟਿਆ ਰਹੇਂਗਾ ਤੂੰ ਉਨ੍ਹਾਂ ਦੇ ਔਗਣ ਆਪਣੇ ਉੱਤੇ ਝੱਲੇਂਗਾ।