Bible Language

Leviticus 24:14 (2SAMUEL_16_8)

Versions

PAV   ਜਿਸ ਨੇ ਕੁਫ਼ਰ ਬਕਿਆ ਉਸ ਨੂੰ ਡੇਰੇ ਤੋਂ ਬਾਹਰ ਲਿਆਓ ਅਤੇ ਜਿਨ੍ਹਾਂ ਨੇ ਸੁਣਿਆ ਓਹ ਆਪਣੇ ਹੱਥ ਉਸ ਦੇ ਸਿਰ ਉੱਤੇ ਧਰਨ ਅਤੇ ਸਾਰੀ ਮੰਡਲੀ ਉਸ ਨੂੰ ਵੱਟਿਆਂ ਨਾਲ ਮਾਰ ਸੁੱਟੇ