Bible Language

Leviticus 24:11 (2SAMUEL_16_8)

Versions

PAV   ਅਤੇ ਉਸ ਇਸਰਾਏਲਣ ਦਾ ਪੁੱਤ੍ਰ ਯਹੋਵਾਹ ਦੇ ਨਾਮ ਦਾ ਦੁਰਬਚਨ ਬੋਲਿਆ ਅਤੇ ਕੁਫ਼ਰ ਬਕਿਆ ਅਤੇ ਓਹ ਉਸ ਨੂੰ ਮੂਸਾ ਦੇ ਕੋਲ ਲੈ ਆਏ ਅਤੇ ਉਸ ਦੀ ਮਾਂ ਦਾ ਨਾਉਂ ਸਲੂਮੀਥ ਦਾਨ ਦੀ ਗੋਤ ਵਿੱਚੋਂ ਦਿਬਰੀ ਦੀ ਧੀ ਸੀ