Bible Language

Hosea 8:1 (2SAMUEL_16_8)

Versions

PAV   ਆਪਣੇ ਬੁੱਲਾਂ ਨੂੰ ਤੁਰ੍ਹੀ ਲਾ! ਓਹ ਉਕਾਬ ਵਾਂਙੁ ਯਹੋਵਾਹ ਦੇ ਭਵਨ ਉੱਤੇ ਹਨ, ਕਿਉਂ ਜੋ ਓਹਨਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ, ਮੇਰੀ ਬਿਵਸਥਾ ਦੇ ਵਿਰੁੱਧ ਅਪਰਾਧ ਕੀਤਾ।