Bible Language

Ecclesiastes 2:17 (2SAMUEL_16_8)

Versions

PAV   ਸੋ ਮੈਂ ਜੀਉਣ ਤੋਂ ਅੱਕ ਗਿਆ ਕਿਉਂ ਜੋ ਉਹ ਕੰਮ ਜੋ ਸੂਰਜ ਦੇ ਹੇਠ ਕੀਤਾ ਜਾਂਦਾ ਹੈ ਮੈਨੂੰ ਮਾੜਾ ਲੱਗਾ ਏਸ ਲਈ ਜੋ ਸਭ ਵਿਅਰਥ ਅਤੇ ਹਵਾ ਦਾ ਫੱਕਣਾ ਹੈ