Bible Language

2 Samuel 23:8 (2SAMUEL_16_8)

Versions

PAV   ਦਾਊਦ ਦੇ ਸੂਰਮੇ ਏਹ ਹਨ —ਪਹਿਲਾਂ ਤਾਂ ਤਾਹਕਮੋਨੀ ਯੋਸ਼ੇਬ-ਬੱਸ਼ਬਥ, ਉਹ ਸਰਦਾਰਾਂ ਵਿੱਚੋਂ ਵੱਡਾ ਸੀ, ਉਹੋ ਹੀ ਅਦੀਨੋ ਜੋ ਅਜ਼ਨੀ ਸਦਾਉੰਦਾ ਸੀ। ਉੱਸੇ ਨੇ ਹੀ ਅੱਠਾਂ ਸੌਆਂ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਇੱਕੇ ਵਾਰ ਵੱਢ ਸੁੱਟਿਆ