Bible Language

1 Samuel 30:8 (2SAMUEL_16_8)

Versions

PAV   ਤਾਂ ਦਾਊਦ ਨੇ ਯਹੋਵਾਹ ਕੋਲੋਂ ਗੱਲ ਪੁੱਛੀ ਅਤੇ ਆਖਿਆ, ਮੈਂ ਉਸ ਦਲ ਦੇ ਮਗਰ ਪਵਾਂ ਕਿ ਨਾ? ਕੀ ਮੈਂ ਉਨ੍ਹਾਂ ਕੋਲ ਅੱਪੜਾਂਗਾ ਯਾ ਨਹੀਂ? ਉਸ ਨੇ ਉੱਤਰ ਦਿੱਤਾ, ਮਗਰ ਪੈ ਕਿਉਂ ਜੋ ਜ਼ਰੂਰ ਤੂੰ ਉਨ੍ਹਾਂ ਕੋਲ ਅੱਪੜੇਂਗਾ ਅਤੇ ਨਿਸ਼ੰਗ ਤੂੰ ਉਨ੍ਹਾਂ ਕੋਲੋਂ ਸਭ ਕੁਝ ਛੁਡਾ ਲਵੇਂਗਾ