Bible Language

1 Samuel 28:21 (2SAMUEL_16_8)

Versions

PAV   ਤਦ ਉਹ ਤੀਵੀਂ ਸ਼ਾਊਲ ਕੋਲ ਆਈ ਅਤੇ ਜਾਂ ਡਿੱਠਾ ਜੋ ਉਹ ਅੱਤ ਘਾਬਰ ਗਿਆ ਹੈ ਤਾਂ ਉਸ ਨੇ ਉਹ ਨੂੰ ਆਖਿਆ, ਵੇਖੋ, ਤੁਹਾਡੀ ਟਹਿਲਣ ਨੇ ਤੁਹਾਡੀ ਅਵਾਜ਼ ਸੁਣੀ ਅਤੇ ਮੈਂ ਆਪਣੀ ਜਿੰਦ ਆਪਣੇ ਹੱਥ ਦੀ ਤਲੀ ਉੱਤੇ ਧਰੀ ਅਤੇ ਜੋ ਗੱਲਾਂ ਤੁਸਾਂ ਮੈਨੂੰ ਆਖੀਆਂ ਸਨ ਸੋ ਮੰਨ ਲਈਆਂ