Bible Language

Judges 13:19 (1JOHN_3_20)

Versions

PAV   ਤਦ ਮਾਨੋਆਹ ਨੇ ਇੱਕ ਪਠੋਰਾ ਮੈਦੇ ਦੀ ਭੇਟ ਸਣੇ ਲੈ ਕੇ ਪੱਥਰ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਇਆ ਅਤੇ ਦੂਤ ਨੇ ਅਚਰਜ ਕੰਮ ਕੀਤੇ ਅਰ ਮਾਨੋਆਹ ਅਰ ਉਸ ਦੀ ਪਤਨੀ ਦੋਵੇਂ ਪਏ ਵੇਖਦੇ ਸਨ