Bible Language

Jonah 1:6 (1JOHN_3_20)

Versions

PAV   ਤਾਂ ਕਪਤਾਨ ਉਹ ਦੇ ਕੋਲ ਗਿਆ ਅਤੇ ਉਹ ਨੂੰ ਆਖਿਆ, ਹੇ ਸੌਣ ਵਾਲੇ, ਤੈਨੂੰ ਕੀ ਹੋਇਆॽ ਉੱਠ! ਆਪਣੇ ਦੇਵ ਨੂੰ ਪੁਕਾਰ! ਸ਼ਾਇਦ ਉਹ ਦੇਵ ਸਾਨੂੰ ਚੇਤੇ ਕਰੇ ਤਾਂ ਅਸੀਂ ਨਾਸ ਨਾ ਹੋਈਏ!।।