Bible Language

Ezekiel 23:19 (1JOHN_3_20)

Versions

PAV   ਤਾਂ ਵੀ ਉਸ ਨੇ ਆਪਣੀ ਜ਼ਨਾਕਾਰੀ ਨੂੰ ਵਧਾਇਆ, ਆਪਣੀ ਜੁਆਨੀ ਦੇ ਦਿਨਾਂ ਨੂੰ ਚੇਤੇ ਕਰ ਕੇ, ਜਿਵੇਂ ਉਸ ਨੇ ਮਿਸਰ ਦੇਸ ਵਿੱਚ ਵਿਭਚਾਰ ਕੀਤਾ ਸੀ