Bible Language

2 Samuel 19:2 (1JOHN_3_20)

Versions

PAV   ਅਤੇ ਉਸ ਦਿਨ ਦੀ ਫਤਹ ਸਭਨਾਂ ਲੋਕਾਂ ਦੇ ਲਈ ਰੋਣ ਦਾ ਕਾਰਨ ਹੋਈ ਕਿਉਂ ਜੋ ਲੋਕਾਂ ਨੇ ਉਸ ਦਿਨ ਖਬਰ ਸੁਣੀ ਭਈ ਪਾਤਸ਼ਾਹ ਆਪਣੇ ਪੁੱਤ੍ਰ ਪਿੱਛੇ ਦੁਖੀ ਹੋਇਆ ਹੈ