Bible Language

2 Kings 10:10 (1JOHN_3_20)

Versions

PAV   ਸੋ ਹੁਣ ਤੁਸੀਂ ਜਾਣ ਲਵੋ ਭਈ ਜੋ ਗੱਲ ਯਹੋਵਾਹ ਨੇ ਅਹਾਬ ਦੇ ਘਰਾਣੇ ਦੀ ਬਾਬਤ ਆਖੀ ਉਹ ਬੇ ਫਲ ਨਾ ਜਾਵੇਗੀ ਪਰ ਯਹੋਵਾਹ ਨੇ ਓਹੋ ਕੁਝ ਕੀਤਾ ਹੈ ਜੋ ਉਸ ਆਪਣੇ ਦਾਸ ਏਲੀਯਾਹ ਦੇ ਰਾਹੀਂ ਆਖਿਆ ਸੀ