Bible Language

1 Kings 21:22 (1JOHN_3_20)

Versions

PAV   ਅਤੇ ਮੈਂ ਤੇਰੇ ਘਰਾਣੇ ਨੂੰ ਨਾਬਾਟ ਦੇ ਪੁੱਤ੍ਰ ਯਾਰਾਬੁਆਮ ਦੇ ਘਰਾਣੇ ਵਾਂਙੁ ਤੇ ਅਹੀਯਾਹ ਦੇ ਪੁੱਤ੍ਰ ਬਆਸ਼ਾ ਦੇ ਘਰਾਣੇ ਵਾਂਙੁ ਕਰ ਦਿਆਂਗਾ ਉਸ ਖਿਝ ਦੇ ਕਾਰਨ ਜਿਹ ਦੇ ਨਾਲ ਤੈਂ ਮੈਨੂੰ ਖਿਝਾਇਆ ਅਤੇ ਏਸ ਤੋਂ ਵੀ ਕਿ ਤੈਂ ਇਸਰਾਏਲ ਤੋਂ ਪਾਪ ਕਰਾਇਆ